Daily Headline Punjab : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਗਲੇ ਦਿਨਾਂ ਦੌਰਾਨ ਬਿਜਲੀ ਕੱਟ ਲੱਗਣ ਜਾ ਰਹੇ ਹਨ। ਪਾਵਰਕੌਮ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵੱਖ-ਵੱਖ ਇਲਾਕਿਆਂ ਵਿੱਚ ਘੰਟਿਆਂ ਲਈ ਬਿਜਲੀ ਬੰਦ ਰਹੇਗੀ। ਵੇਰਵਾ ਹੇਠਾਂ ਦਿੱਤਾ ਗਿਆ ਹੈ:
22 ਅਪ੍ਰੈਲ
ਮੋਹਾਲੀ: ਫੇਜ਼ 10, ਬੈਂਕ ਕਾਲੋਨੀ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ); ਮੋਹੀਨਕਲਾਂ, ਲੋਜਿਸਟਿਕਸ (ਸਵੇਰੇ 10 ਤੋਂ ਸ਼ਾਮ 6 ਵਜੇ ਤੱਕ)।
ਲੁਧਿਆਣਾ: ਸ਼ਿਵਾਜੀ ਨਗਰ, ਜਨਕਪੁਰੀ, ਇੰਡਸਟਰੀਅਲ ਏਰੀਆ-A, ਚੀਮਾ ਚੌਂਕ (ਸਵੇਰੇ 10 ਤੋਂ ਸ਼ਾਮ 5 ਵਜੇ ਤੱਕ)।
ਅੰਮ੍ਰਿਤਸਰ: ਹਰਿਪੁਰਾ, ਸ਼ਾਸਤਰੀ ਨਗਰ, ਅਮਨ ਐਵਿਨਿਊ (ਸਵੇਰੇ 10 ਤੋਂ ਸ਼ਾਮ 4 ਵਜੇ ਤੱਕ)।
ਬਠਿੰਡਾ: ਬਲਰਾਮ ਨਗਰ, ਰਾਮ ਨਗਰ, ਸੰਜੇ ਨਗਰ (ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ)।
23 ਅਪ੍ਰੈਲ
ਜ਼ੀਰਕਪੁਰ: ਗੁਰਦੇਵ ਨਗਰ, ਪਟਿਆਲਾ ਰੋਡ, ਚੰਡੀਗੜ੍ਹ ਰੋਡ (ਸਵੇਰੇ 9:30 ਤੋਂ ਸ਼ਾਮ 5:30 ਵਜੇ ਤੱਕ)।
ਲੁਧਿਆਣਾ: ਆਲਮਗੀਰ, ਬਸੰਤ ਐਵਿਨਿਊ, ਸ਼ਿਮਲਾ ਕਾਲੋਨੀ, ਬਸਤੀ ਜੋਧੇਵਾਲ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ)।
ਪਟਿਆਲਾ: ਤੇਜ ਬਾਗ ਕਾਲੋਨੀ, ਤ੍ਰਿਪੁਰੀ, ਮਾਲਵਾ ਕਾਲੋਨੀ (ਸਵੇਰੇ 10 ਤੋਂ ਸ਼ਾਮ 6 ਵਜੇ ਤੱਕ)।
ਬਠਿੰਡਾ: ਟਰਾਂਸਪੋਰਟ ਨਗਰ, ਅਰਜੁਨ ਨਗਰ, ਗੋਪਾਲ ਨਗਰ (ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ)।
24 ਅਪ੍ਰੈਲ
ਲੁਧਿਆਣਾ: ਸੁਭਾਸ਼ ਨਗਰ, ਰਾਹੋਂ ਰੋਡ, ਰਾਜਗੜ੍ਹ ਐਸਟੇਟ, ਹੀਰੋ ਹੋਮਜ਼ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ)।
ਅੰਮ੍ਰਿਤਸਰ: GT ਰੋਡ, ਮਜੀਠਾ ਰੋਡ, ਪਿੰਕ ਐਵਿਨਿਊ (ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ)।
ਪਟਿਆਲਾ: ਅਪਰ ਮਾਲ ਰੋਡ, ਯਾਦਵਿੰਦਰਾ ਕਾਲੋਨੀ, ਚਿਲਡਰਨ ਮੈਮੋਰਿਅਲ ਚੌਂਕ (ਸਵੇਰੇ 10 ਤੋਂ ਸ਼ਾਮ 6 ਵਜੇ ਤੱਕ)।
ਬਠਿੰਡਾ: ਡਬਵਾਲੀ ਰੋਡ ਇੰਡਸਟਰੀ ਏਰੀਆ, ਜੋਧਪੁਰ ਵਿਲੇਜ।
25 ਅਪ੍ਰੈਲ
ਲੁਧਿਆਣਾ: ਮੋਤੀ ਨਗਰ, ਸ਼ੇਰਪੁਰ, ਅਯਾਲੀ ਇਲਾਕਾ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ)।
ਅੰਮ੍ਰਿਤਸਰ: ਡਾਇਮੰਡ ਨਗਰ, ਵ੍ਹਾਈਟ ਐਵਿਨਿਊ, ਲਾਹੌਰੀ ਗੇਟ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ)।
ਪਟਿਆਲਾ: ਮਾਡਲ ਟਾਊਨ, ਰਘੁਵੀਰ ਨਗਰ, ਗੁਰੂ ਤੇਗ ਬਹਾਦੁਰ ਕਾਲੋਨੀ (ਸਵੇਰੇ 10 ਤੋਂ ਸ਼ਾਮ 6 ਵਜੇ ਤੱਕ)।
ਬਠਿੰਡਾ: ਅਜੀਤ ਰੋਡ, ਸੰਸਿਟੀ, ਪਾਵਰ ਹਾਊਸ ਰੋਡ (ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ)।
26 ਅਪ੍ਰੈਲ
ਮੋਹਾਲੀ: ਫੇਜ਼ 7, H-ਬਲਾਕ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ)।
ਜ਼ੀਰਕਪੁਰ: ਮਾਇਆ ਮਾਡਰਨ ਸਿਟੀ, ਸਿੰਘਪੁਰ (ਸਵੇਰੇ 9:30 ਤੋਂ ਸ਼ਾਮ 5 ਵਜੇ ਤੱਕ)।
ਲੁਧਿਆਣਾ: ਸਾਹਨੇਵਾਲ ਰੋਡ, ਜੰਤਾ ਨਗਰ, ਦੋਰਾਹਾ ਇੰਡਸਟਰੀ ਏਰੀਆ (ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ)।
ਪਟਿਆਲਾ: ਪੁਲਿਸ ਲਾਈਨ, ਸੈਂਟਰਲ ਜੇਲ, ਮਿਨੀ ਸਕ੍ਰੇਟੇਰੀਅਟ (ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ)।
ਪਾਵਰਕੌਮ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਇਨ੍ਹਾਂ ਬਿਜਲੀ ਕੱਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ।





































